ਅੰਮ੍ਰਿਤਪਾਲ ਦੇ ਸਾਥੀ ਜਿਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਉਹਨਾਂ ਨੂੰ ਪੁਲਿਸ ਹੁਣ ਰਿਹਾਅ ਕਰ ਰਹੀ ਹੈ | ਰਿਹਾਈ ਪਿੱਛੋਂ ਅੰਮ੍ਰਿਤਪਾਲ ਦੇ ਸਮਰੱਥਕ ਵੱਡੇ ਖ਼ੁਲਾਸੇ ਕਰ ਰਹੇ ਨੇ | ਅੰਮ੍ਰਿਤਪਾਲ ਦੇ ਸਾਥੀ ਨੇ ਦੱਸਿਆ ਕਿ ਉਹ ਵਹੀਰ ਤੋਂ ਪਹਿਲਾਂ ਹੀ ਪਿੱਛੇ ਹੱਟ ਗਿਆ ਸੀ |

Amritpal left alone, Amritpal's partner who came out of Jail gave a big statement.

#operationamritpal #amritpalsingh #punjabpolice #news